Happy Lohri

others 442 views 2 replies

HAPPY LOHRI TO ALL...........

Replies (2)
ਸੁੰਦਰ ਮੁੰਦਰੀਏ ....
ਤੇਰਾ ਕੌਣ ਵਿਚਾਰਾ ..
ਦੁੱਲਾ ਭੱਟੀ ਵਾਲਾ..
ਦੁੱਲੇ ਧੀ ਵਿਆਹੀ....
ਸੇਰ ਸ਼ੱਕਰ ਪਾਈ...
ਕੁੜੀ ਦੇ ਬੋਝੇ ਲਾਈ...
ਕੁੜੀ ਦਾ ਸ਼ਾਲੂ ਪਾਟਾ..
ਸ਼ਾਲੂ ਕੋਣ ਸਮੇਟੇ...
ਚਾਚੇ ਚੂਰੀ ਕੁੱਟੀ..
ਜਿਮੀਂਦਾਰਾ ਲੁੱਟੀ...
ਜਿਮੀਂਦਾਰ ਸਦਾਏ...
ਗਿਣ ਗਿਣ ਪੋਲੇ ਲਾਏ............

ਲੋਹੜੀ..ਦੀਆਂ ਸੱਬ ਨੂੰ.ਬਹੁਤ ਬਹੁਤ .ਮੁਬਾਰਕਾਂ............

mitha gur te vich mil gaya til,

uddi patang te khil geya dil,

har pal sukh te har din shanti pao,

Rab agge dua,

Tusi"lLohri" khushian naal manao,

HAPPY LOHRI


CCI Pro

Leave a Reply

Your are not logged in . Please login to post replies

Click here to Login / Register